Punjab

Sidhu ਨੇ ਬਦਲੀ ਪ੍ਰੌਜੈਕਟ ਰਿਪੋਰਟ- ਚੰਦੂਮਾਜਰਾPunjabkesari TV

4 years ago

ਨਵੀਂ ਦਿੱਲੀ- ਸ਼੍ਰੀ ਆਨੰਦਪੁਰ ਸਾਹਿਬ ਨੂੰ ਟੂਰਿਸਟ ਹੱਬ ਬਨੁaਣ ਲਈ ਅਕਾਲੀ ਦਲ ਦੇ ਸਾਬਕਾ ਸਾਂਸਦ ਡਾਕਟਰ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਨਵੀਂ ਦਿੱਲੀ ਵਿਖੇ ਕੇਂਦਰੀ ਸੈਰ ਸਪਾਟਾ ਅਤੇ ਕਲਚਰ ਮੰਤਰੀ ਪ੍ਰਹਲਾਦ ਪਟੇਲ ਨਾਲ ਮੁਲਾਕਾਤ ਕੀਤੀ ਗਈ.ਚੰਦੂਮਾਜਰਾ ਨੇ ਕੇਂਦਰੀ ਮੰਤਰੀ ਨੂੰ ਸਾਬਕਾ ਅਕਾਲੀ-ਭਾਜਪਾ ਸਰਕਾਰ ਵੇਲੇ ਭੇਜੀ ਗਈ ਸੋ ਕਰੋੜ ਦੀ ਪ੍ਰੌਜੈਕਟ ਰਿਪੋਰਟ ਨੂੰ ਹੀ ਸਿਰੇ ਚਾੜ੍ਹਨ ਦੀ ਅਪੀਲ਼ ਕੀਤੀ ਹੈ.ਚੰਦੂਮਾਜਰਾ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਵਲੋਂ ਇਸ ਰਿਪੋਰਟ ਚ ਕਟੋਤੀ ਕੀਤੀ ਗਈ ਹੈ.