Punjab

Chandumajra ਨੇ Amarjit Sandoa ਨੂੰ ਦਿੱਤੀ ਵੱਡੀ ਰਾਹਤPunjabkesari TV

4 years ago

ਸ਼੍ਰੀ ਆਨੰਦਪੁਰ ਸਾਹਿਬ- ਸ਼੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਹਾਰੇ ਹੋਏ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਬਿਆਨ ਨੇ ਰੋਪੜ ਤੋਂ ਵਿਧਾਇਕ ਅਮਰਜੀਤ ਸੰਦੋਆ ਨੂੰ ਜਿੱਤ ਦਾ ਸਰਟੀਫੀਕੇਟ ਦਿੱਤਾ ਹੈ.ਚੰਦੂਮਾਜਰਾ ਦਾ ਕਹਿਣਾ ਹੈ ਕਿ 'ਆਪ' ਵਿਧਾਇਕਾਂ ਦੇ ਕਾਂਗਰਸ ਚ ਜਾਣ ਨਾਲ ਆਪ ਦੀ ਸਾਰੀ ਵੋਟ ਕਾਂਗਰਸ ਚ ਸ਼ਿਫਤ ਹੋ ਗਈ ਜਿਸ ਨਾਲ ਅਕਾਲੀ ਦਲ ਦੀ ਹਾਰ ਹੋਈ ਹੈ.

NEXT VIDEOS