Punjab

200 ਰੁਪਏ ਪਿੱਛੇ ਸੜਕ 'ਤੇ ਕੁੜੀ ਨੇ ਟਾਪ ਫਾੜ ਕੇ ਕੀਤਾ HungamaPunjabkesari TV

4 years ago

ਸੜਕ ਵਿਚਕਾਰ ਕੁੜੀ ਨੇ ਟਾਪ ਫਾੜ ਕੇ ਕੀਤਾਹੰਗਾਮਾ
ਚੰਡੀਗੜ੍ਹ 'ਚ ਕੁੜੀ ਦਾ ਹਾਈਵੋਲਟੇਜ਼ ਡਰਾਮਾ
200 ਰੁਪਏ ਦੇ ਕਿਰਾਏ ਪਿੱਛੇ ਫਾੜਿਆ ਟਾਪ
ਆਟੋ ਵਾਲੇ ਨੂੰ ਤਿੰਨ ਘੰਟਿਆਂ ਤੋਂ ਘੁੰਮਾ ਰਹੀ ਸੀ ਕੁੜੀ
ਲੋਕਾਂ ਨੇ ਵੀਡੀਓ ਬਣਾ ਕੇ ਕੀਤੀ ਵਾਇਰਲ
ਪਹਿਲਾਂ ਵੀ ਆਟੋ ਵਾਲਿਆਂ ਨੂੰ ਠੱਗ ਚੁੱਕੀ ਹੈ ਕੁੜੀ