Punjab

Inderpreet Chadha ਖੁਦਕੁਸ਼ੀ ਮਾਮਲਾ : Family ਨੇ ਲਗਾਏ ਵੱਡੇ ਦੋਸ਼Punjabkesari TV

5 years ago

ਬਹੁਚਰਚਿਤ ਇੰਦਰਪ੍ਰੀਤ ਸਿੰਘ ਚੱਢਾ ਖੁਦਕੁਸ਼ੀ ਮਾਮਲੇ 'ਚ ਵੱਡਾ ਮੋੜ ਆਇਆ ਐ ....ਚੱਢਾ ਪਰਿਵਾਰ ਨੇ ਪ੍ਰੈੱਸ ਕਾਨਫਰੰਸ ਕਰ ਇਸ ਮਾਮਲੇ ਦੇ ਮੁੱਖ ਦੋਸ਼ੀ 'ਤੇ ਗਵਾਹਾਂ ਨੂੰ ਧਮਕਾਉਣ ਤੇ ਲਾਲਚ ਦੇਣ ਦਾ ਦੋਸ਼ ਲਗਾਇਆ ਐ...ਏਨਾ ਹੀ ਨਹੀਂ ਪਰਿਵਾਰ ਦਾ ਇਹ ਵੀ ਕਹਿਣਾ ਐ ਕਿ ਮੁੱਖ ਆਰੋਪੀ ਸੁਰਜੀਤ ਸਿੰਘ ਜੋ ਕਿ ਜ਼ਮਾਨਤ 'ਤੇ ਬਾਹਰ ਐ , ਨੇ ਉਨ੍ਹਾਂ ਦੀ ਜ਼ਮੀਨ ਵੀ ਧੋਖੇ ਨਾਲ ਆਪਣੀ ਪਤਨੀ ਦੇ ਨਾਂ ਕਰਵਾ ਲਈ ਐ... ਪਰਿਵਾਰ ਨੇ ਫਾਸਟ ਟਰੈਕ ਕੋਰਟ 'ਚ ਕੇਸ ਚਲਾ ਜਲਦ ਇਨਸਾਫ ਦੇਣ ਦੀ ਮੰਗ ਕੀਤੀ ਐ ... 
 

NEXT VIDEOS