Punjab

ਵੇਖੋ, ਕਿਉਂ Congress MLA ਨੇ ਬਜ਼ੁਰਗ ਤੋਂ ਕਰਵਾਇਆ ਉਦਘਾਟਨPunjabkesari TV

5 years ago

ਤੁਸੀਂ ਅਕਸਰ ਵਿਧਾਇਕਾਂ ਤੇ ਮੰਤਰੀਆਂ ਨੂੰ ਕਈ ਉਦਘਾਟਨ ਕਰਦਿਆਂ ਵੇਖਾ ਹੋਵੇਗਾ ...ਪਰ ਇਸ ਪਰੰਪਰਾ ਤੋਂ ਉਲਟ ਵੀਆਈਪੀ ਕਲਚਰ ਨੂੰ ਖਤਮ ਕਰਨ ਵੱਲ ਚੱਬੇਵਾਲ ਦੇ ਵਿਧਾਇਕ ਰਾਜ ਕੁਮਾਰ ਨੇ ਇਕ ਕਦਮ ਵਧਾਇਆ ਐ....ਵਿਧਾਇਕ ਨੇ ਪਿੰਡ 'ਚ 23 ਲੱਖ ਦੀ ਲਾਗਤ ਨਾਲ ਲੱਗਣ ਵਾਲੀ ਜਲ ਸਪਲਾਈ ਯੋਜਨਾ ਦਾ ਉਦਘਾਟਨ ਪਿੰਡ ਦੇ ਬਜ਼ੁਰਗ ਤੋਂ ਕਰਵਾਇਆ ...ਤੇ ਐਲਾਨ ੀਕਤਾ ਕਿ ਅੱਗੇ ਤੋਂ ਚੱਬੇਵਾਲ 'ਚ ਕੋਈ ਵੀ ਉਦਘਾਟਨ ਮੰਤਰੀ ਜਾਂ ਵਿਧਾਇਕ ਨਹੀਂ ਕਰਨਗੇ , ਬਲਕਿ ਇਲਾਕੇ ਦੇ ਬਾਸ਼ਿੰਦੇ ਹੀ ਇਸਦੇ ਹੱਕਦਾਰ ਹੋਣਗੇ....
 

NEXT VIDEOS