Punjab

ਸੀਸੀਟੀਵੀ 'ਚ ਕੈਦ ਗ੍ਰੰਥੀ ਦੀ ਕਰਤੂਤPunjabkesari TV

4 years ago

ਗੁਰੂ ਘਰ ਦੀ ਗੋਲਕ 'ਚੋਂ ਪੈਸੇ ਚੋਰੀ ਕਰ ਰਿਹਾ ਇਹ ਗੁਰਦੁਆਰੇ ਦਾ ਹੀ ਸਾਬਕਾ ਗ੍ਰੰਥੀ ਐ...ਜੋ ਗੁਰਦੁਆਰੇ 'ਚ ਚੋਰੀ ਕਰਦਿਆਂ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਿਆ .....ਪਿੰਡ ਬੁੱਟਰ ਦੇ ਗੁਰਦੁਆਰਾ ਕੁਟੀਆ ਸਾਹਿਬ 'ਚ ਲਗਾਤਾਰ ਚੋਰੀ ਹੋ ਰਹੀ ਸੀ....ਸ਼ੱਕ ਹੋਣ 'ਤੇ ਗੁਰਦੁਆਰਾ ਕਮੇਟੀ ਨੇ ਜਦ ਸੀਸੀਟੀਵੀ ਕੈਮਰੇ ਖੰਗਾਲੇ ਤਾਂ ਸਾਬਕਾ ਗ੍ਰੰਥੀ ਦੀ ਕਰਤੂਤ ਸਾਹਮਣੇ ਆ ਗਈ.....ਦੱਸਿਆ ਜਾ ਰਿਹਾ ਹੈ ਕਿ ਇਸ ਗ੍ਰੰਥੀ 'ਤੇ ਪਹਿਲਾਂ ਵੀ ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਹੈ...