PUNJAB 2019

Punjab ਦਾ ਇਹ ਪਿੰਡ ਬਣਿਆ Hi-tech !Punjabkesari TV

1 views one month ago

ਧੂਰੀ ਦੇ ਪਿੰਡ ਦੌਲਤਪੁਰ ਨੂੰ ਪੰਚਾਇਤ ਨੇ ਆਪਣੇ ਦੱਮ 'ਤੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਕਰ ਲਿਆ ਹੈ। ਪਿੰਡ ਦੌਲਤਪੁਰ ਦੇ ਸਰਪੰਚ ਦਾ ਕਹਿਣਾ ਕਿ ਪਿੰਡ 'ਚ ਕਰੀਬ 12 ਵਾਇਰਲੈੱਸ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜਿੰਨਾ 'ਤੇ ਕੁੱਲ 1 ਲੱਖ 27 ਹਜ਼ਾਰ ਦਾ ਖਰਚਾ ਆਇਆ ਹੈ। ਇਸ ਮੌਕੇ ਧੂਰੀ ਦੇ ਐੱਮਐੱਲਏ ਦਲਬੀਰ ਗੋਲਡੀ ਵਿਸ਼ੇਸ਼ ਤੌਰ 'ਤੇ ਪੁੱਜੇ।