Punjab

CCD ਦੇ ਮਾਲਕ VG Siddharth ਦੀ ਲਾਸ਼ ਮਿਲੀPunjabkesari TV

4 years ago

ਦੇਸ਼ ਦੀ ਮਸ਼ਹੂਰ ਕਾਫੀ ਚੇਨ ਸੀਸੀਡੀ ਦੇ ਮਾਲਕ ਵੀਜੀ ਸਿਧਾਰਥ ਦੀ ਮ੍ਰਿਤਕ ਦੇਹ ਮਿਲ ਗਈ ਹੈ। ਸਿਧਾਰਥ ਦੀ ਦੇਹ ਨੇਤ੍ਰਾਵਤੀ ਨਦੀਂ ਚੋਂ ਮਿਲੀ ਹੈ। ਉਨਾਂ ਦੀ ਦੇਹ ਉੱਲਾਲ ਨਜ਼ਦੀਕ ਨਦੀਂ ਕਿਨਾਰੇ ਆ ਗਈ ਸੀ। ਵੀਜੀ ਸਿਧਾਰਥ ਸੋਮਵਾਰ ਸ਼ਾਮ ਤੋਂ ਲਾਪਤਾ ਸਨ ਤੇ ਕਰੀਬ 200 ਲੋਕਾਂ ਦਾ ਗਰੁੱਪ ਨੇਤ੍ਰਵਤੀ  ਨਦੀ ਤੇ ਨਜ਼ਦੀਕੀ ਇਲਾਕਿਆਂ 'ਚ ਭਾਲ ਕਰ ਰਿਹਾ ਸੀ।