Punjab

ਮਾਲਕ ਦੇ ਡਿੱਗਣ 'ਤੇ Cassowary ਨੂੰ ਆਇਆ ਏਨਾ ਗੁੱਸਾ, ਕਰ ਦਿੱਤਾ MurderPunjabkesari TV

4 years ago

ਵੈਸੇ ਤਾਂ ਪਾਲਤੂ ਜਾਨਵਰ ਜਿੰਨੇ ਆਪਣੇ ਮਾਲਕ ਦੇ ਵਫਾਦਾਰ ਹੁੰਦੇ ਨੇ ..ਉਨੇ ਹੀ ਪਿਆਰੇ ਵੀ ... ਪਰ ਕਦੇ ਤੁਸੀਂ ਇਹ ਸੁਣਿਆ ਐ ? ਕਿ ਕਿਸੇ ਪਾਲਤੂ ਚਿੜੀ ਨੇ ਆਪਣੇ ਮਾਲਕ ਨੂੰ ਜਾਨੋਂ ਮਾਰ ਦਿੱਤਾ ਹੋਵੇ... ਅਜਿਹਾ ਹੋਇਆ ਐ ਫਲੋਰਿਡਾ ਦੇ ਅਲਾਚੁਆ ਕਾਊਂਟੀ 'ਚ , ਜਿਥੇ ਇਕ ਚਿੜੀ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਆਪਣੇ ਹੀ ਮਾਲਕ ਨੂੰ ਜਾਨੋਂ ਮਾਰ ਦਿੱਤਾ... ਇਸ ਚਿੜੀ ਦਾ ਨਾਂ ਕੈਸੋਵਰੀ ਹੈ.... ਇਹ ਉੱਡ ਤਾਂ ਨਹੀਂ ਸਕਦੀ, ਪਰ ਦੌੜਦੀ ਬਹੁਤ ਤੇਜ਼ ਹੈ..