Punjab

Froud ਮਾਮਲਾ : 11 Cars Recovered, ਖਾਮਿਆਜ਼ਾ ਭੁਗਤ ਰਹੇ ਖਰੀਦਦਾਰPunjabkesari TV

4 years ago

ਐੱਨ.ਐੱਫ. ਟ੍ਰੈਵਲ ਦੇ ਨਾਂ ਹੇਠ 25000 ਰੁਪਏ ਪ੍ਰਤੀ ਮਹੀਨਾ ਕਿਰਾਏ 'ਤੇ ਗੱਡੀਆਂ ਲੈ ਕੇ ਅੱਗੇ ਵੇਚਣ ਵਾਲੇ ਗਿਰੋਹ ਦੇ ਦੋ ਹੋਰ ਮੈਂਬਰਾਂ ਨੂੰ ਜਲੰਧਰ ਪੁਲਸ ਨੇ ਗ੍ਰਿਫਤਾਰ ਕੀਤਾ ਐ ....ਦੋਸ਼ੀਆਂ 'ਚੋਂ ਇਕ ਜਲੰਧਰ ਦੇ ਦਿਓਲ ਨਗਰ ਇਲਾਕੇ ਦਾ ਰਹਿਣ ਵਾਲਾ ਐ , ਜਦਕਿ ਦੂਜਾ ਲੁਧਿਆਣਾ ਦਾ ਵਾਸੀ ਐ... ਇਸ ਮਾਮਲੇ 'ਚ ਪੁਲਸ ਪਹਿਲਾਂ ਹੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ...ਇਨ੍ਹਾਂ ਵਿਕਤੀਆਂ ਨੇ ਜਲੰਧਰ, ਅੰਮ੍ਰਿਤਸਰ, ਬਰਨਾਲਾ, ਜਗਰਾਓਂ ਤੇ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਠੱਗੀਆਂ ਮਾਰੀਆਂ ਤੇ 30 ਤੋਂ ਵੱਧ ਗੱਡੀਆਂ ਨੂੰ ਜਾਅਲੀ ਨੰਬਰ ਲਗਾ ਕੇ ਵੇਚਿਆ ....