Punjab

Captain Amrinder Singh ਦੇ ਬਿਆਨ ਨੇ ਪਾਏ ਹਾਸੇPunjabkesari TV

4 years ago

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਖਬੀਰ ਬਾਦਲ 'ਤੇ ਵਰਦਿਆਂ ਜੁਬਾਨ ਫਿਸਲ ਗਈ। ਦਰਸੱਲ ਕੈਪਟਨ ਅਮਰਿੰਦਰ ਸਿੰਘ ਗੁਰਦਾਸਪੁਰ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਪਹੁੰਚੇ ਸਨ। ਜਦੋ ਨਾਮਜ਼ਦਗੀ ਭਰਵਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਸੁਖਬੀਰ ਬਾਦਲ 'ਤੇ ਵਰਦਿਆਂ ਉਹ ਜਾਖੜ 'ਤੇ ਹੀ ਵਾਰ ਕਰ ਗਏ।