Punjab

‘ ਨਾ ਰੁੱਕਦਾ ਰੇਤ ਮਾਫੀਆ , ਨਾ ਰੁੱਕਦੇ ਡ੍ਰੱਗਸ ਤਸਕਰ ’- ਕੈਪਟਨPunjabkesari TV

4 years ago

ਕਪੂਰਥਲਾ- ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਸੂਬੇ ਚ ਨਸ਼ੇ ਦੀ ਸਪਲਾਈ ਅਤੇ ਰੇਤਾ ਦੀ ਚੋਰੀ ਕਦੇ ਰੁਕ ਨਹੀਂ ਸਕਦੀ.ਉਨ੍ਹਾਂ ਕਿਹਾ ਕਿ ਅਪਰਾਧ ਕਦੇ ਰੁਕਦਾ ਨਹੀਂ ਹੁੰਦਾ ਸਗੋ ਉਸ ‘ਤੇ ਲਗਾਮ ਲਗਾਈ ਜਾ ਸਕਦੀ ਹੈ.ਕੈਪਟਨ ਅਮਰਿੰਦਰ ਸਿੰਘ ਮੁਤਾਬਿਕ ਸਰਕਾਰ ਨੇ ਰੇਤਾ ਤੋਂ ਕਰੋੜਾਂ ਕਮਾਏ ਹਨ ਅਤੇ ਡ੍ਰਗਸ ਦੀ ਸਪਲਾਈ ‘ਤੇ ਠੱਲ ਪਾਈ ਹੈ.

NEXT VIDEOS