Punjab

Sidhu ਨੂੰ 'Miss' ਕਰ ਰਹੇ ਨੇ CaptainPunjabkesari TV

4 years ago

ਦਿੱਲੀ- ਨਵਜੋਤ ਸਿੱੰਘ ਸਿੱਧੂ ਚਾਹੇ ਸੀ.ਐੱਮ ਕੈਪਟਨ ਤੋਂ ਨਾਰਾਜ਼ ਹੋ ਅਸਤੀਫੇ ਭੈਜ ਰਹੇ ਨੇ ਪਰ ਮੁੱਖ ਮੰਤਰੀ ਖੁ ਦਇਸ ਮਾਮਲੇ 'ਤੇ ਆਪਣੇ ਆਪ ਨੂੰ ਸਾਫ ਦਿੱਲ ਦੱਸ ਚੁੱਕੇ ਨੇ.ਦਿੱਲੀ ਚ ਇਕ ਪੱਤਰਕਾਰ ਵਲੋਂ ਜਦੋਂ ਐਨਰਜੀ ਪ੍ਰੌਜੈਕਟ ਬਾਰੇ ਸਵਾਲ ਕੀਤਾ ਗਿਆਂ ਤਾਂ ਕੈਪਟਨ ਇਸ ਮਾਮਲੇ 'ਤੇ ਚੁਟਕੀ ਕਰਦੇ ਹੋਏ ਨਜ਼ਰ ਆਏ. 

NEXT VIDEOS