Punjab

ਅਫਸਰਾਂ ਨਾਲ ਨੇਤਾਵਾਂ ਦੀ ਬਦਤਮੀਜੀ ਬਰਦਾਸ਼ਤ ਨਹੀਂ- ਕੈਪਟਨPunjabkesari TV

4 years ago

ਚੰਡੀਗੜ੍ਹ- ਬਟਾਲਾ ਦੇ ਡੀ.ਸੀ ਨਾਲ ਬਦਸਲੁਕੀ ਕਰਨ ਵਾਲੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਖਿਲਾਫ ਕਾਰਵਾਈ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਵਾਈ ਹੈ.ਸੀ.ਐੱਮ ਨੇ ਇਸਦੀ ਪੂਸ਼ਟੀ ਕਰਦਿਆਂ ਕਿਹਾ ਕਿ ਕਿਸੇ ਵੀ ਅਫਸਰ ਨਾਲ ਅਜਿਹਾ ਸਲੂਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ.ਇਸਦੇ ਉਲਟ ਕੈਪਟਨ ਨੇ ਇਹ ਵੀ ਸਾਫ ਕੀਤਾ ਕਿ ਉਨ੍ਹਾਂ ਵਲੋਂ ਅਫਸਰਾਂ ਨੂੰ ਵੀ ਲੋਕ ਪ੍ਰਤੀਨਿਧੀਆਂ ਨਾਲ ਸਨਮਾਨ ਜਣਕ ਤਰੀਕੇ ਨਾਲ ਪੇਸ਼ ਆਉਣ ਲਈ ਕਿਹਾ ਗਿਆ ਹੈ.

NEXT VIDEOS