Punjab

ਨਸ਼ੇ ਖਿਲਾਫ ਇੱਕਜੁੱਟ ਹੋਏ ਉੱਤਰੀ ਸੂਬੇPunjabkesari TV

4 years ago

ਚੰਡੀਗੜ੍ਹ- ਨਸ਼ੇ ਦਾ ਅਸਰ ਸਿਰਫ ਪੰਜਾਬ ਚ ਹੀ ਨਹੀਂ ਬਲਕਿ ਉਤਰ ਦੇ ਬਾਕੀ ਸੂਬਿਆਂ ਚ ਵੀ ਹੈ.ਦੇਸ਼ ਚ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਜਾ ਰਹੀ ਹੈ.ਜਿਸ ਵਿੱਚ ਨਸ਼ੇ ਦੇ ਖਿਲਾਫ ਜੁਆਇੰਟ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ.ਇਸ ਮੁਹਿੰਮ ਨੂੰ ਲੈ ਕੇ ਇਕ ਲੋਗੋ ਵੀ ਜਾਰੀ ਕੀਤਾ ਗਿਆ ਹੈ.ਬੈਠਕ ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ,ਹਿਮਾਚਲ ਦੇ ਸੀ.ਐੱਮ ਜੈ ਰਾਮ ਠਾਕੁਰ,ਰਾਜਸਥਾਨ ਦੇ ਸੀ.ਐੱਮ ਅਸ਼ੋਕ ਗਹਲੋਤ ਅਤੇ ਉਤਰਾਖੰਡ ਦੇ ਸੀ ਐੱਮ ਤ੍ਰਿਵੇਂਦਰ ਸਿੰਘ ਰਾਵਤ ਵੀ ਮੌਜੂਦ ਹਨ.