Punjab

Fatehveer ਮਾਮਲੇ ਤੋਂ ਬਾਅਦ Captain ਦੀ ਸਖਤ ਚਿਤਾਵਨੀ!Punjabkesari TV

4 years ago

ਫਤਿਹਵੀਰ ਮਾਮਲੇ ਵਿਚ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਜਾਗ ਖੁੱਲ੍ਹ ਗਈ ਹੈ ਅਤੇ ਇਸ ਵਾਰ ਜਾਗ ਅਜਿਹੀ ਖੁੱਲ੍ਹੀ ਹੈ ਕਿ ਹੁਣ ਪੰਜਾਬ 'ਚ ਬੋਰ ਖੁੱਲ੍ਹੇ ਛੱਡਣ ਵਾਲਿਆਂ ਦੀ ਖੈਰ ਨਹੀਂ.... ਕੈਪਟਨ ਨੇ ਬੋਰ ਖੁੱਲ੍ਹੇ ਛੱਡਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਤੇ ਡੀਸੀ ਸਾਹਿਬਾਨ ਨੂੰ ਨਿਰਦੇਸ਼ ਦਿੱਤੇ ਨੇ ਕਿ ਅਜਿਹੇ ਖੁੱਲ੍ਹੇ ਬੋਰਵੈੱਲਾਂ ਦੀ ਪਛਾਣ ਕਰਕੇ ਬੋਰ ਖੁੱਲ੍ਹੇ ਛੱਡਣ ਵਾਲਿਆਂ ਖਿਲਾਫ 24 ਘੰਟਿਆਂ ਵਿਚ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਇਸ ਲਈ ਉਨ੍ਹਾਂ ਇਕ ਹੈਲਪਲਾਈਨ ਨੰਬਰ 0172-2740397 ਵੀ ਦਿੱਤਾ ਹੈ.. ਜਿਸ 'ਤੇ ਕਾਲ ਕਰਕੇ ਤੁਸੀਂ ਕੋਈ ਵੀ ਅਜਿਹੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਤੇ ਉਕਤ ਵਿਅਕਤੀ 'ਤੇ ਕਾਰਵਾਈ ਕਰਵਾ ਸਕਦੇ ਹੋ। 
 

NEXT VIDEOS