Punjab

Father's day 'ਤੇ ਭਾਵੁਕ ਹੋਏ Caiptain - HarsimratPunjabkesari TV

4 years ago

ਪੂਰੇ ਵਿਸ਼ਵ ਦੇ ਨਾਲ ਨਾਲ  ਭਾਰਤ 'ਚ ਵੀ   fathers day ਮਨਾਇਆ ਜਾ ਰਿਹਾ ,ਹਰ ਇਕ ਦੇ ਮਨਾਂ 'ਚ fathers day ਖੁਮਾਰ ਦੇਖਣ ਨੋ ਮਿਲਿਆ । .. ਚਾਹੇ ਗੱਲ ਆਮ ਜਨਤਾ ਦੀ ਕਰੀਏ ਚਾਹੇ ਗੱਲ ਕਰੀਏ ਸਿਆਸਤ ਦਾਨਾਂ  ਦੀ। ....ਕੁਛ ਅਜਿਹਾ ਹੀ ਖੁਮਾਰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ  ਹਰਸਿਮਰਤ ਕੌਰ ਬਾਦਲ ਦੇ ਉੱਤੇ ਦੇਖਣ ਨੂੰ ਮਿਲਿਆ।  ਦੋਂਨਾਂ ਹੀ ਨੇਤਾਵਾਂ  ਆਪਣੇ ਆਪਣੇ ਫੇਸਬੁੱਕ ਪੇਜ ਉੱਪਰ ਆਪਣੇ ਪਤਾ ਦੀ ਫੋਟੋ ਅੱਪਲੋਡ ਕਰਕੇ ਅੱਜ ਦਾ ਦਿੰਨ ਆਪਣੇ ਆਪਣੇ ਪਿਤਾ ਨੂੰ ਸੰਬੋਧਨ ਕੀਤਾ। 
 

NEXT VIDEOS