Punjab

ਪਤਨੀ ਨੇ ਆਸ਼ਕ ਨਾਲ ਮਿਲ ਪਤੀ ਦੇ ਤੋੜੇ ਹੱਥ ਪੈਰPunjabkesari TV

4 years ago

ਤਸਵੀਰਾਂ 'ਚ ਬੁਰੀ ਤਰਾਂ ਫੱਟੜ ਜਿਸ ਸਖਸ਼ ਨੂੰ ਤੁਸੀਂ ਦੇਖ ਰਹੇ ਓ, ਇਹ ਹਾਲਤ ਇਸਦੀ ਪਤਨੀ ਦੇ ਆਸ਼ਕ ਨੇ ਕੀਤੀ ਹੈ। ਪੀੜਤ ਦੇ ਅਨੁਸਾਰ ਉਸਦੀ ਪਤਨੀ ਦੇ ਚੀਨੀ ਨਾਂਅ ਦੇ ਸ਼ਖਸ ਨਾਲ ਨਜਾਇਜ਼ ਸਬੰਧ ਹਨ, ਜੋ ਕੁੱਝ ਦਿਨ ਪਹਿਲਾਂ ਹੀ ਜੇਲ ਚੋ ਛੁੱਟੀ 'ਤੇ ਬਾਹਰ ਆਇਆ ਹੈ। ਬੀਤੀ ਰਾਤ ਉਸਦੀ ਪਤਨੀ ਜੋ ਕਿ 2 ਬੱਚਿਆਂ ਦੀ ਮਾਂ ਹੈ ਉਸਨੇ ਆਪਣੇ ਆਸ਼ਕ ਨਾਲ ਮਿਲਕੇ ਸੁੱਤਿਆ ਉਸ 'ਤੇ ਜਾਨ ਲੇਵਾ ਹਮਲਾ ਕਰ ਦਿੱਤਾ।