Punjab

Captain ਨੇ Mahinder Bittu ਦੇ ਕਤਲ ਤੋਂ ਬਾਅਦ ਕੀਤੀ ਵੱਡੀ ਅਪੀਲPunjabkesari TV

4 years ago

ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਮਹਿੰਦਰ ਸਿੰਘ ਬਿੱਟੂ ਦੇ ਨਾਭਾ ਦੀ ਹਾਈ ਸਕਿਓਕਿਟੀ ਜੇਲ੍ਹ ਵਿਚ ਕਤਲ ਹੋ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਆਇਆ ਹੈ। ਕੈਪਟਨ ਨੇ ਆਪਣੇ ਫੇਸਬੁੱਕ ਪੇਜ 'ਤੇ  ਕਿਹਾ ਕਿ ਉਨ੍ਹਾਂ ਨੇ ਘਟਨਾ ਦੀ ਜਾਂਚ ਦੇ ਸਖਤ ਹੁਕਮ ਦਿੱਤੇ ਹਨ ਅਤੇ ਹਮਾਲਵਰਾਂ ਨੂੰ ਇਸ ਦੀ ਸਖਤ ਤੋਂ ਸਖਤ ਸਜ਼ਾ ਮਿਲੇਗੀ। ਇਸ ਸਾਰੇ ਮਾਮਲੇ ਦੀ ਦੀ ਮੈਂ ਤਿੰਨ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਮੰਗੀ ਹੈ। ਮੇਰੀ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਉਹ ਕਿਸੇ ਤਰ੍ਹਾਂ ਦੀਆਂ ਅਫਵਾਹਾਂ 'ਤੇ ਯਕੀਨ ਨਾ ਕਰਨ ਅਤੇ ਸ਼ਾਂਤੀ ਬਣਾਏ ਰੱਖਣ। 
 

NEXT VIDEOS