Punjab

Sri Kartarpur Sahib ਲਈ Painters ਦਾ ਨਾਯਾਬ ਤੋਹਫਾPunjabkesari TV

4 years ago

 #ludhiana#550thGurpurb #GuruNanakDevJi

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਖਾਸ ਤੋਹਫਾ
ਚਿੱਤਰਕਾਰਾਂ ਨੇ ਦਿਖਾਏ ਆਪਣੀ ਕਲਾ ਦੇ ਜੌਹਰ
210 ਸੁਕੇਅਰ ਵਰਗ ਦੀ ਕੈਨਵਸ ਕੀਤੀ ਸਮਰਪਿਤ
ਪੰਜਾਬ ਭਰ ਤੋਂ ਲੁਧਿਆਣਾ ਪਹੁੰਚੇ ਚਿੱਤਰਕਾਰ
ਕਿਰਤ ਕਰੋ, ਵੰਡ ਛਕੋ ਦਾ ਸੰਦੇਸ਼ ਦੇ ਰਿਹਾ ਕੈਨਵਸ
100 ਤੱਕ ਖਰਾਬ ਨਹੀਂ ਹੋਵੇਗੀ ਪੇਂਟਿੰਗ
ਪੇਟਿੰਗ ਲਈ ਕੀਤਾ ਗਿਆ ਖਾਸ ਰੰਗਾਂ ਦਾ ਇਸਤੇਮਾਲ

NEXT VIDEOS