Punjab

Dalhousie ਤੋਂ ਆਏ ਵਿਦਿਆਰਥੀਆਂ ਦਾ ਪੰਜਾਬ 'ਚ Candle MarchPunjabkesari TV

5 years ago

ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਡਲਹੌਜ਼ੀ ਦੇ ਬੱਚਿਆਂ ਵਲੋਂ ਪੂਰੇ ਪੰਜਾਬ 'ਚ ਕੈਂਡਲ ਮਾਰਚ ਕੀਤਾ ਜਾ ਰਿਹਾ ਐ... ਅੰਮ੍ਰਿਤਸਰ ਪਹੁੰਚੇ ਡਲਹੌਜ਼ੀ ਦੇ ਟਾਪਹਿੱਲ ਸਕੂਲ ਦੇ ਇਨ੍ਹਾਂ ਵਿਦਿਆਰਥੀ ਨੇ ਹੱਥਾਂ 'ਚ ਮੋਮਬੱਤੀਆਂ ਫੜ ਸ਼ਹੀਦਾਂ ਨੂੰ ਸਲਾਮ ਕੀਤਾ ... ਤੇ ਦੱਸਿਆ ਕਿ ਉਹ ਪੰਜਾਬ 'ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਵੀ ਰਹੇ ਹਨ... ਇਸ ਦੌਰਾਨ ਬੱਚਿਆਂ ਨਾਲ ਆਈ ਸਕੂਲ ਪ੍ਰਿੰਸੀਪਲ ਨੇ ਸ਼ਹੀਦਾਂ ਦੇ ਬੱਚਿਆਂ ਨੂੰ ਸਕੂਲ 'ਚ ਮੁਫਤ ਸਿੱਖਿਆ ਦੇਣ ਦਾ ਵੀ ਐਲਾਨ ਕੀਤਾ... 
 

NEXT VIDEOS