Punjab

550th Gurpurab : ਬਾਬੇ ਨਾਨਕ ਦੇ ਨਾਂ 'ਤੇ ਸਕੂਲਾਂ 'ਚ ਸ਼ੁਰੂ ਹੋਵੇਗੀ ਕੰਪਿਊਟਰ ਲੈਬPunjabkesari TV

4 years ago

ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ 'ਤੇ ਦੇਸ਼-ਵਿਦੇਸ਼ ਤੋਂ ਸੰਗਤ ਗੁਰੂ ਘਰਾਂ 'ਚ ਨਤਮਸਤਕ ਹੋਣ ਲਈ ਪਹੁੰਚ ਰਹੀ ਐ....ਪ੍ਰਕਾਸ਼ ਪੁਰਬ ਮੌਕੇ ਕੈਨੇਡਾ ਤੋਂ 150 ਸਿੱਖ ਸੰਗਤਾਂ ਦਾ ਜਥਾ ਗੁਰੂ ਘਰਾਂ ਦੇ ਦਰਸ਼ਨ ਲਈ ਪੰਜਾਬ ਪਹੁੰਚਿਆ...ਪਹਿਲੇ ਪੜਾਅ 'ਚ ਜਥੇ ਨੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਮੱਥਾ ਟੇਕਿਆ.....

NEXT VIDEOS