Punjab

ਸ਼ਾਂਤੀ ਦਾ ਸੰਦੇਸ਼ ਲੈਕੇ ਇਹ ਸਿੱਖ ਚੱਲੇ ਕੈਨੇਡਾ ਤੋਂ ਪਹੁੰਚੇ ਅੰਮ੍ਰਿਤਸਰPunjabkesari TV

4 years ago

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈਕੇ ਕੈਨੇਡਾ ਤੋਂ ਪੰਜਾਬ ਸੁਲਤਾਨਪੁਰ ਲੋਧੀ ਦੀ ਅੰਤਰਾਸ਼ਟਰੀ ਯਾਤਰਾ ਲਈ ਚੱਲੇ ਸਿੱਖ 17 ਨਵੰਬਰ ਨੂੰ ਅੰਮ੍ਰਿਤਸਰ ਪਹੁੰਚੇ। ਜਿੰਨਾ ਦਾ ਸਵਾਗਤ ਕਰਨ ਲਈ ਐਸਜੀਪੀਸੀ ਦੇ ਮੈਨੇਜਰ ਰੂਬੀ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ, ਅਤੇ ਸਨਮਾਨਿਤ ਕੀਤਾ। ਮੈਨੇਜਰ ਰੂਬੀ ਨੇ ਦੱਸਿਆ ਕਿ ਗੁਰਚਰਨ ਸਿੰਘ ਜੋ ਕੇ ਕੈਨੇਡਾ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸ਼ਾਂਤੀ ਦਾ ਸੰਦੇਸ਼ ਲੈਕੇ ਤੁਰੇ ਹਨ।

NEXT VIDEOS