Punjab

Sukhbir ਲਈ ਵਕਾਰ ਦਾ ਸਵਾਲ ਆਪਣਾ ‘ਘਰ’ ਬਚਾਉਣਾ !Punjabkesari TV

4 years ago

#byeelection #punjabelection #sukhbirbadal
ਸਰਦ ਮੌਸਮ ਦੇ ਨਾਲ-ਨਾਲ ਪੰਜਾਬ ‘ਚ ਸਿਆਸੀ ਗਰਮਾਹਟ ਵੀ ਵਧ ਰਹੀ ਹੈ, ਕਾਰਨ ਹੈ 4 ਸੀਟਾਂ ‘ਤੇ ਹੋਣ ਵਾਲੀ ਜ਼ਿਮਨੀ ਚੋਣ। ਜਲਾਲਾਬਾਦ ਵੀ 4 ਸੀਟਾਂ ਚੋਂ ਇੱਕ ਹੈ ਜੋ ਅਕਾਲੀਆਂ ਲਈ ਵਕਾਰ ਵਾਲੀ ਸੀਟ ਹੈ। ਕਾਂਗਰਸ ਨੇ ਸੁਖਬੀਰ ਬਾਦਲ ਨੂੰ ਚੈਲੇਂਜ ਕੀਤਾ ਹੈ ਕਿ ਓਹ ਆਪਣਾ ਹਲਕਾ ਯਾਨੀ ਜਲਾਲਾਬਾਦ ਹੀ ਜਿੱਤ ਕੇ ਦਿਖਾ ਦੇਣ, ਚਾਰ ਸੀਟਾਂ ਜਿੱਤਣਾ ਤਾਂ ਬਹੁਤ ਦੂਰ ਦੀ ਗੱਲ ਹੈ।