Punjab

'Elly Mangat ਹੱਡ ਬਚਾਉਣ ਦੀ ਖਾਤਰ ਡਰਾਮੇ ਕਰ ਰਿਹੈ, Medical Report ਬਿਲਕੁਲ ਠੀਕ'Punjabkesari TV

4 years ago

ਬੀਤੇ ਕੁੱਝ ਦਿਨ ਪਹਿਲਾਂ ਐਲੀ ਮਾਂਗਟ ਨੇ ਮੋਹਾਲੀ ਫੇਜ਼ ਛੇ ਮੌਜੂਦ ਸਿਵਲ ਹਸਪਤਾਲ ਦੇ ਡਾਕਟਰਾਂ 'ਤੇ ਗੰਭੀਰ ਆਰੋਪ ਲਗਾਏ ਕਿ ਉਸਦਾ ਮੈਡੀਕਲ ਕਰਨ ਵਾਲੇ ਡਾਕਟਰਾਂ ਨੇ ਠੀਕ ਮੈਡੀਕਲ ਰਿਪੋਰਟ ਨਹੀਂ ਬਣਾਈ, ਦੂਜੇ ਪਾਸਿਓਂ ਜਦ ਉਸਨੇ ਬਾਹਰੋਂ ਮੈਡੀਕਲ ਕਰਵਾਇਆ ਤਾਂ ਉਸਦੇ ਸ਼ਰੀਰ 'ਤੇ 7 ਵੱਡੀਆਂ ਸੱਟਾਂ ਪਾਈਆਂ ਗਈਆਂ।