Punjab

ਜਾਣੋ ਆਖਿਰ 25 ਜਨਵਰੀ ਨੂੰ ਕਿਉਂ ਰਹੇਗਾ ਪੰਜਾਬ ਬੰਦPunjabkesari TV

4 years ago


ਨਾਗਰਿਕਤਾ ਸੋਧ ਬਿੱਲ ਖਿਲਾਫ਼ 25 ਜਨਵਰੀ ਨੂੰ ਪੰਜਾਬ ਬੰਦ

ਮੁਸਲਿਮ ਤੇ ਸਿੱਖ ਭਾਈਚਾਰੇ ਮਿਲਕੇ ਕੀਤਾ ਐਲਾਨ
ਬੰਦੀ ਸਿੰਘਾਂ ਦੀ ਰਿਹਾਈ ਵੀ ਰਹੇਗਾ ਮੁੱਦਾ
ਦਲ ਖਾਲਸਾ ਤੇ ਸ਼ਿਰੋਮਣੀ ਅਕਾਲੀ ਦਲ (ਅ) ਦੇ ਰਿਹਾ ਸਾਥ
ਮੋਦੀ ਸਰਕਾਰ ਨੇ ਸਿੱਖ ਤੇ ਮੁਸਲਿਮ ਭਾਈਚਾਰੇ ਨਾਲ ਕੀਤਾ ਧੱਕਾ
ਕਾਲੇ ਕਾਨੂੰਨ ਰਾਹੀਂ ਧਰਮਾਂ 'ਚ ਫੁੱਟ ਪਾਉਣ ਦਾ ਕੀਤਾ ਕੰਮ 

NEXT VIDEOS