Punjab

ਘਰ ਵਾਲੇ ਨਾਲ ਝਗੜੇ ਤੋਂ ਦੁੱਖੀ ਮਹਿਲਾ ਨੇ ਬਿਯੂਟੀ ਪਾਰਲਰ 'ਚ ਕੀਤੀ ਖ਼ੁਦਕੁਸ਼ੀPunjabkesari TV

4 years ago

ਬਠਿੰਡਾ ਦੇ ਬਿਯੂਟੀ ਪਾਰਲਰ 'ਚ ਮਹਿਲਾ ਨੇ ਕੀਤੀ ਖ਼ੁਦਕੁਸ਼ੀ 
ਮ੍ਰਿਤਕਾ ਦੀ ਪਹਿਚਾਣ ਮਨਦੀਪ ਕੌਰ ਦੇ ਨਾਂਅ ਤੋਂ ਹੋਈ ਹੈ
ਆਪਣੇ ਪਤੀ ਨਾਲ ਝਗੜੇ ਤੋਂ ਪ੍ਰੇਸ਼ਾਨ ਸੀ ਮਨਦੀਪ ਕੌਰ
ਡਿਪ੍ਰੈਸ਼ਨ ਦੇ ਚਲਦਿਆਂ ਫਾਹਾ ਲਾਕੇ ਕੀਤੀ ਖੁਸਕੁਸ਼ੀ
ਸਹਾਰਾ ਵਰਕਰਾਂ ਵੱਲੋਂ ਮਨਦੀਪ ਕੌਰ ਨੂੰ ਹਸਪਤਾਲ ਲਿਆਇਆ ਗਿਆ
ਡਾਕਟਰ ਮੁਤਾਬਿਕ ਹਸਪਤਾਲ ਆਉਣ ਤੋਂ ਪਹਿਲਾਂ ਹੋ ਚੁੱਕੀ ਸੀ ਮੌਤ
ਮ੍ਰਿਤਕ ਦੇਹ ਨੂੰ ਭੇਜਿਆ ਗਿਆ ਪੋਸਟਮਾਰਟਮ ਲਈ