PUNJAB 2020

ਅੱਡਾ ਪਰਚੀ ਨੂੰ ਲੈ ਕੇ Bus Conductor ਤੇ ਠੇਕੇਦਾਰ ਮੁਲਾਜ਼ਮਾਂ 'ਚ ਝੜਪPunjabkesari TV

1 views 7 months ago

#jagbani#busstandgurdaspur#
ਤਸਵੀਰਾਂ ਗੁਰਦਾਸਪੁਰ ਦੀਆਂ ਨੇ, ਜਿਥੇ 40 ਰੁਪਏ ਦੀ ਪਰਚੀ ਨੂੰ ਲੈ ਕੇ ਠੇਕੇਦਾਰ ਕਰਿੰਦਾ ਤੇ ਪਨਬੱਸ ਦਾਕੰਡਕਟਰ ਹੱਥੋਪਾਈ ਹੋ ਗਏ... ਝਗੜੇ ਦੌਰਾਨ ਪਨਬੱਸ ਦੇ ਕੰਡਕਟਰ ਗੁਰਪ੍ਰੀਤ ਸਿੰਘ ਦੀ ਪੱਗ ਤੱਕ ਲੱਥ ਗਈ...ਜਿਸਤੋਂ ਭੜਕੇ ਬੱਸਾਂ ਵਾਲਿਆਂ ਨੇ ਜਾਮ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ... ਮੌਕੇ 'ਤੇ ਪਹੁੰਚੀ ਪੁਲਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ ਤੇ ਜਾਮ ਖੁੱਲਵਾਇਆ...ਅੱਡਾ ਠੇਕੇਦਾਰ ਤੇ ਮੁਲਾਜ਼ਮ ਦਾ ਦੋਸ਼ ਐ ਕਿ ਇਕ ਦਿਨ ਪਹਿਲਾਂ ਵੀ ਇਹ ਕੰਡਕਟਰ ਬਿਨਾਂ ਅੱਡਾ ਪਰਚੀ ਕਟਵਾਏ ਬੱਸ ਭਜਾ ਕੇ ਲੈ ਗਿਆ ਸੀ ...