Punjab

Ferozpur: ਤੇਜ਼ ਰਫਤਾਰ Bus ਨੇ ਤਿੰਨ ਲੋਕਾਂ ਨੂੰ ਕੁਚਲਿਆ, DeathPunjabkesari TV

5 years ago

ਫਿਰੋਜ਼ਪੁਰ-ਜ਼ੀਰਾ ਰੋਡ 'ਤੇ ਪਿੰਡ ਸਾਂਦੇਹਾਸ਼ਮ ਨੇੜੇ ਇਕ ਤੇਜ਼ ਰਫਤਾਰ ਨਿਊ ਦੀਪ ਬੱਸ ਨੇ ਮੋਟਰਸਾਈਕਲ ਸਵੇਰ ਇਕ ਮਹਿਲਾ ਸਮੇਤ ਤਿੰਨ ਲੋਕਾਂ ਨੂੰ ਕੁਚਲ ਦਿੱਤਾ.... ਤਿੰਨਾਂ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ....