Punjab

'ਬਾਬਾ ਜੀ ਬਰਗਰ ਵਾਲੇ' ਦਾ ਗੰਨਮੈਨਾਂ ਕਾਰਨ ਵਧਿਆ ਖਰਚਾPunjabkesari TV

4 years ago

ਲੁਧਿਆਣਾ ਤੋਂ ਚੋਣ ਲੜ ਰਹੇ 'ਬਾਬਾ ਜੀ ਬਰਗਰ ਵਾਲੇ'
'ਮਿਸਟਰ ਸਿੰਘ' ਨੇ ਦਾਖਲ ਕੀਤੇ ਨਾਮਜ਼ਦਗੀ ਪੱਤਰ 
'ਬਾਬਾ ਜੀ ਬਰਗਰ ਵਾਲੇ' ਨੂੰ ਮਿਲੇ ਨੇ ਦੋ ਗੰਨਮੈਨ 
ਮੈਂ ਪ੍ਰਸ਼ਾਸਨ ਨੂੰ ਗੰਨਮੈਨ ਨਾ ਦੇਣ ਦੀ ਕੀਤੀ ਸੀ ਬੇਨਤੀ 
ਗੰਨਮੈਨਾਂ ਦੇ ਨਾਲ ਵਧਿਆ ਮੇਰਾ ਖਰਚਾ 
ਘਰ ਛੋਟਾ ਹੋਣ ਕਾਰਨ ਗੰਨਮੈਨਾਂ ਲਈ ਲਿਆ ਵੱਖ ਤੋਂ ਕਮਰਾ 
ਸਿਹਤ-ਸਿੱਖਿਆ ਰਹਿਣਗੇ ਅਹਿਮ ਮੁੱਦੇ 
ਐਕਟਿਵਾ 'ਤੇ ਪ੍ਰਚਾਰ ਕਰ ਰਹੇ ਨੇ ਰਵਿੰਦਰ ਪਾਲ ਸਿੰਘ
'ਆਪਣੀ ਰੇਹੜੀ ਦੀ ਕਮਾਈ ਤੋਂ ਕਰ ਰਿਹਾ ਹਾਂ ਚੋਣ ਪ੍ਰਚਾਰ'
ਮੇਰਾ ਮੁਕਾਬਲਾ ਸ਼ਭਨਾਂ ਦੇ ਨਾਲ ਹੈ : ਰਵਿੰਦਰ ਪਾਲ ਸਿੰਘ
ਮਿਸਟਰ ਸਿੰਘ ਨੇ ਸਾਧਿਆ ਵਿਰੋਧੀਆਂ 'ਤੇ ਨਿਸ਼ਾਨਾ 
'ਬਾਬਾ ਜੀ ਬਰਗਰ ਵਾਲੇ' 'ਤੇ ਹੈ 306 ਦਾ ਪਰਚਾ 
'ਪਰਚੇ 'ਚ ਮਿਲ ਚੁੱਕੀ ਹੈ ਜ਼ਮਾਨਤ