Punjab

ਕੀ ਆਖਰੀ Budget 'ਚ ਉਦਯੋਗਪਤੀਆਂ ਨੂੰ ਖੁਸ਼ ਕਰੇਗੀ BJP ?Punjabkesari TV

5 years ago

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਖਰੀ ਬਜਟ ਪੇਸ਼ ਕੀਤਾ ਜਾਣ ਵਾਲਾ ਹੈ.....ਅਜਿਹੇ 'ਚ ਵਪਾਰੀ ਵਰਗ ਨੂੰ ਮੋਦੀ ਸਰਕਾਰ ਤੋਂ ਖਾਸ ਉਮੀਦ ਹੈ... ਕਿਉਂਕਿ ਭਾਜਪਾ ਨੂੰ ਵਪਾਰੀ ਵਰਗ ਪੱਖੀ ਪਾਰਟੀ ਸਮਝਿਆ ਜਾਂਦਾ ਹੈ... ਖਾਸ ਤੌਰ 'ਤੇ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਅਤੇ ਉਦਯੋਗਪਤੀ ਇਸ ਬਜਟ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ..... ਵਪਾਰੀ ਵਰਗ ਅਤੇ ਟਰਾਂਸਪੋਰਟਰਾਂ ਨੂੰ ਮੋਦੀ ਦੇ ਇਸ ਆਖਰੀ ਬਜਟ ਤੋਂ ਕੀ ਉਮੀਦਾਂ ਹਨ... ਜ਼ਰਾ ਤੁਸੀਂ ਵੀ ਸੁਣੋ