Punjab

ਮੀਂਹ 'ਚ Khaira ਨੇ ਖੋਲ੍ਹੀ Bathinda ਦੇ ਵਿਕਾਸ ਦੀ ਪੋਲPunjabkesari TV

4 years ago

ਅੱਧੇ ਘੰਟੇ ਦੀ ਬਾਰਿਸ਼ ਨੇ ਖੋਲ੍ਹੀ ਬਠਿੰਡਾ ਦੀ ਪੋਲ.... ਖਹਿਰਾ ਨੇ ਦਿਖਾਇਆ ਬਠਿੰਡਾ ਦਾ ਅਸਲ ਰੂਪ,..... ਅੱਜ ਸਵੇਰੇ ਸਿਰਫ ਅੱਧਾ ਘੰਟਾ ਬਾਰਿਸ਼ ਹੋਣ ਤੋਂ ਬਾਅਦ ਬਠਿੰਡਾ ਪਾਣੀ-ਪਾਣੀ ਹੋ ਗਿਆ... ਜਿਸ ਦੀ ਜਿਊਂਦੀ ਜਾਗਦੀ ਤਸਵੀਰ ਖਹਿਰਾ ਨੇ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਦਿਖਾਈ ਤੇ ਹਰਸਿਮਰਤ ਬਾਦਲ ਤੇ ਅਕਾਲੀ ਦਲ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢੀ... ਜਿਨ੍ਹਾਂ ਵਿਚ ਉਹ ਬਠਿੰਡਾ ਨੂੰ ਕੈਲੀਫੋਰਨੀਆ ਵਰਗਾ ਦੱਸਦੇ ਨੇ..... 
 

NEXT VIDEOS