Punjab

Karwa Chauth ਦੇ ਮੌਕੇ 'ਤੇ Bathinda 'ਚ ਲੱਗੀਆਂ ਰੌਣਕਾਂPunjabkesari TV

4 years ago

ਕਰਵਾ ਚੌਥ.. ਸੁਹਾਗਣਾਂ ਦਾ ਪਤੀ ਲਈ  ਵਿਸ਼ਵਾਸ ਤੇ ਲੰਮੀ ਉਮਰ ਦੀ ਕਾਮਨਾ ਦਾ ਪ੍ਰਤੀਕ ਤਿਓਹਾਰ... ਇਸ ਵਰਤ ਨੂੰ ਲੈ ਕੇ ਸੁਹਾਗਣਾਂ, ਖਾਸ ਕਰ ਨਵੀਆਂ ਵਿਆਹੀਆਂ ਮੁਟਿਆਰਾ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ... ਇਸ ਤਿਉਹਾਰ ਦੇ ਮੱਦੇਨਜ਼ਰ ਬਠਿੰਡਾ ਦੇ ਬਾਜ਼ਾਰਾਂ 'ਚ ਕਰਵਾ ਚੌਥ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ....ਇਸ ਮੌਕੇ ਔਰਤਾਂ ਬਾਜ਼ਾਰਾਂ 'ਚ ਚੂੜੀਆਂ,ਗਹਿਣੇ ਤੇ ਸੁਹਾਗ ਦਾ ਸਮਾਨ ਖਰੀਦਦੀਆਂ ਅਤੇ ਮਹਿੰਦੀ ਲਗਾਉਂਦੀਆਂ ਨਜ਼ਰ ਆ ਰਹੀਆਂ ਨੇ... ਪਰ ਵੱਧਦੀ ਹੋਈ ਮਹਿੰਗਾਈ ਕਾਰਨ ਔਰਤਾਂ ਸੋਨੇ ਦੇ ਗਹਿਣੇ ਪਾਉਣ ਦੀ ਥਾਂ ਆਰਟੀਫਿਸ਼ਲ ਜਿਊਲਰੀ ਖ੍ਰੀਦਣਾ ਜ਼ਿਆਦਾ ਪਸੰਦ ਕਰ ਰਹੀਆਂ ਨੇ ....
 

NEXT VIDEOS