Punjab

ਭਾਰਤ-ਪਾਕਿਸਤਾਨ ਸਰਹੱਦ 'ਤੇ BSF ਜਵਾਨਾਂ ਨੇ ਮਨਾਈ ਦੀਵਾਲੀPunjabkesari TV

4 years ago

ਸਰਹੱਦ 'ਤੇ ਇਹ ਦੀਵਾਲੀ ਖਾਸ ਐ.... ਸੀਮਾ 'ਤੇ ਤਾਇਨਾਤ ਬੀਐਸਐਫ ਜਵਾਨਾਂ ਨਾਲ ਸ਼ਹੀਦਾਂ ਦੇ ਪਰਿਵਾਰ ਦੀਵਾਲੀ ਮਨਾਉਣ ਪਹੁੰਚੇ ਨੇ...ਇਹ ਉਹ ਸ਼ਹੀਦਾਂ ਦੇ ਪਰਿਵਾਰਿਕ ਮੈਂਬਰ ਨੇ ਜਿਨ੍ਹਾਂ ਨੇ ਦੇਸ਼ ਦੀ ਖਾਤਿਰ ਆਪਣੀ ਜਾਨ ਵਾਰ ਦਿੱਤੀ...ਇਹ ਤਸਵੀਰ ਮਨ ਨੂੰ ਸਕੂਨ ਦੇਣ ਵਾਲੀ ਤਸਵੀਰ ਐ...
 

NEXT VIDEOS