Punjab

Kartarpur Corridor ਨੇ ਵਿਛੜੀਆਂ ਭੈਣਾਂ ਨੂੰ ਮਿਲਾਏ ਵੀਰPunjabkesari TV

4 years ago

ਬਾਬੇ ਨਾਨਕ ਦੇ ਘਰ ਵਿਚ ਰਹਿਮਤਾਂ ਵਰਸਦੀਆਂ ਨੇ ਇਹ ਤਾਂ ਹਰ ਕੋਈ ਜਾਣਦਾ ਹੈ.... ਤੇ ਬਾਬੇ ਨਾਨਕ ਦੇ ਉਸ ਘਰ ਤੱਕ ਜਾਂਦਾ ਇਹ ਲਾਂਘਾ ਨਫਰਤਾਂ ਦੇ ਵਿਚ ਮੁਹੱਬਤਾਂ ਵਾਲਾ ਲਾਂਘਾ ਹੈ.... ਇਹ ਲਾਂਘਾ ਦਿਲਾਂ ਨੂੰ ਜੋੜਨ ਵਾਲਾ ਹੈ...ਇਹ ਲਾਂਘਾ ਵਿਛੜਿਆਂ ਨੂੰ ਮਿਲਾਉਣ ਵਾਲਾ ਲਾਂਘਾ ਹੈ... ਤੇ ਰਹਿਮਤ ਹੋਈ ਇਸ ਲਾਂਘੇ ਰਾਹੀਂ ਹੋ ਕੇ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਪੁੱਜੀਆਂ ਸੰਗਤਾਂ 'ਤੇ... ਜਿੱਥੇ ਵੀਰਾਂ ਤੋਂ ਵਿਛੜੀਆਂ ਭੈਣਾਂ ਉਨ੍ਹਾਂ ਨੂੰ ਮਿਲ ਗਈਆਂ.... 
 

NEXT VIDEOS