Punjab

ਭਾਰਤੀ ਵਿਦੇਸ਼ ਮੰਤਰਾਲੇ ਨੇ ਰੱਦ ਕੀਤੀ ਭਾਰਤ-ਪਾਕਿਸਤਾਨ ਬੈਠਕPunjabkesari TV

5 years ago

ਜਗ ਬਾਣੀ ਟੀ ਵੀ 'ਤੇ ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਨਾਲ ਜੂੜੀ ਹੋਈ ਹੈ.ਭਾਰਤ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ੨ ਅਪ੍ਰੈਲ ਨੂੰ ਹੋਣ ਵਾਲੀ ਬੈਠਕ ਰੱਦ ਕਰ ਦਿੱਤੀ ਹੈ.ਇਸਦਾ ਮੁੱਖ ਕਾਰਣ ਪਾਕਿਸਤਾਨ ਵਲੋਂ ਬੈਠਕ ਕਮੇਟੀ ਚ ਵੱਖਵਾਦੀ ਨੇਤਾ ਗੋਪਾਲ ਚਾਵਲਾ ਦੀ ਸ਼ਮੂਲੀਅਤ ਦੱਸਿਆਂ ਜਾ ਰਿਹਾ ਹੈ.  

 

NEXT VIDEOS