PUNJAB 2019

Kartarpur corridor 'ਤੇ ਭਾਰਤ-ਪਾਕਿ ਦੀ ਅਹਿਮ Meeting ਅੱਜPunjabkesari TV

1 views 5 months ago

ਕਰਤਾਰਪੁਰ ਲਾਂਘੇ 'ਤੇ ਭਾਰਤ-ਪਾਕਿਸਤਾਨ ਦੀ ਮੀਟਿੰਗ 
ਅੱਜ ਹੋ ਰਹੀ ਦੂਜੇ ਦੌਰ ਦੀ ਮੀਟਿੰਗ 
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਖੁੱਲੇਗਾ ਲਾਂਘਾ 
ਲਾਂਘੇ ਦੀ ਮੀਟਿੰਗ ਲਈ ਭਾਰਤੀ ਅਧਿਕਾਰੀ ਵਾਹਘਾ ਬਾਰਡਰ ਪਹੁੰਚੇ 
ਪਾਕਿਸਤਾਨ ਵਲੋਂ ਪਹੁੰਚਣਗੇ 20 ਅਧਿਕਾਰੀ 
ਯਾਤਰਾ ਦੀ ਰੂਪ ਰੇਖਾ, ਟੈਕਸ ਤੇ ਤਕਨੀਕੀ ਮੁੱਦਿਆਂ 'ਤੇ ਮੀਟਿੰਗ