Punjab

ਮਸ਼ਹੂਰ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਦੇ ਠਿਕਾਣਿਆਂ 'ਤੇ ਛਾਪੇਮਾਰੀPunjabkesari TV

4 years ago

ਜਗਬਾਣੀ 'ਤੇ ਇਸ ਵੇਲੇ ਦੀ ਵੱਡੀ ਖਬਰ..... ਲੁਧਿਆਣਾ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਚੰਨੀ ਬਜਾਜ ਦੇ ਵੱਖ ਵੱਖ ਠਿਕਾਣਿਆਂ 'ਤੇ ਸੀਬੀਆਈ ਵੱਲੋਂ ਛਾਪੇਮਾਰੀ ਕੀਤੀ ਗਈ।ਇਸ ਛਾਪੇ ਦੌਰਾਨ ਲੁਧਿਆਣਾ ਪੁਲਸ ਵੀ ਮੌਜੂਦ ਸੀ। ਸੂਤਰਾਂ ਮੁਤਾਬਿਕ ਚੰਨੀ ਬਜਾਜ ਵੱਲੋਂ ਬੈਂਕਾਂ ਦੇ ਨਾਲ ਕਰੋੜਾਂ ਰੁਪਇਆਂ ਦਾ ਫਰਾਡ ਹੈ,ਜਿਸਦੇ ਤਹਿਤ ਇਹ ਛਾਪੇਮਾਰੀ ਕੀਤੀ ਗਈ ਹੈ।ਹਾਲਾਂਕਿ ਸੀਬੀਆਈ ਤੇ ਪੰਜਾਬ ਪੁਲਸ ਨੇ ਇਸ ਦੌਰਾਨ ਮੀਡੀਆ ਤੋਂ ਦੂਰੀ ਬਣਾਈ ਰੱਖੀ।ਸੂਤਰਾਂ ਦੀ ਮੰਨੀਏ ਤਾਂ ਬੈਂਕ ਤੋਂ ਭਾਰੀ ਕਰਜਿਆਂ ਦੇ ਬਾਵਜੂਦ ਵੀ ਚੰਨੀ ਬਜਾਜ ਦੇ ਖਾਤਿਆਂ ਤੋਂ ਵੱਡੀ ਟਰਾਂਜੈਕਸ਼ਨਾਂ ਹੋ ਰਹੀਆਂ ਨੇ। ਇਸ ਮਾਮਲੇ 'ਤੇ ਸੀਬੀਆਈ ਲਗਾਤਾਰ ਚੰਨੀ ਬਜਾਜ ਤੋਂ ਪੁੱਛਗਿੱਛ ਕਰ ਰਹੀ ਹੈ...  

NEXT VIDEOS