Punjab

Ludhiana ਦੀ ਧੀ ਨੇ Indonesia 'ਚ ਚਮਕਾਇਆ ਪੰਜਾਬੀਆਂ ਦਾ ਨਾਂPunjabkesari TV

4 years ago

Ludhiana ਦੀ ਧੀ ਨੇ Indonesia 'ਚ ਚਮਕਾਇਆ ਪੰਜਾਬੀਆਂ ਦਾ ਨਾਂ
ਜੀ ਹਾਂ ਇਹ ਹੈ ਲੁਧਿਆਣਾ ਦੇ ਛੋਟੇ ਜਿਹੇ ਪਿੰਡ ਚਕਰ ਦੀ ਸਿਮਰਨਜੀਤ ਕੌਰ , ਜਿਸ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਦੁਨਿਆ 'ਚ ਆਪਣੀ ਹਸਤੀ ਕਾਇਮ ਕੀਤੀ ਹੈ...ਜਿੱਤ ਦਾ ਜਜ਼ਬਾ ਰੱਖ ਦਿਨ-ਰਾਤ ਇੱਕ ਕਰਨ ਵਾਲੀ ਸਿਮਰਨਜੀਤ ਦੀ ਮਿਹਨਤ ਦਾ ਮੁੱਲ ਪੈ ਗਿਆ ਹੈ...

NEXT VIDEOS