Punjab

ਅੰਮ੍ਰਿਤਸਰ- ਬਿਆਸ ਦੇ ਨਜ਼ਦੀਕ ਪਿੰਡ 'ਚ ਬੰਬ ਧਮਾਕਾ, 3 ਜ਼ਖਮੀPunjabkesari TV

4 years ago

ਬਿਆਸ ਦੇ ਪਿੰਡ ਮਯਾਨੀਆ ਵਿਖੇ ਹੋਇਆ ਧਮਾਕਾ
ਧਮਾਕੇ 'ਚ 3 ਲੋਕ ਹੋਏ ਜ਼ਖਮੀ
ਪਿੰਡ ਯੋਧੇ ਦੇ ਦੱਸੇ ਜਾ ਰਹੇ ਨੇ ਤਿੰਨੋ ਜ਼ਖਮੀ
ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਕਰਵਾਇਆ ਗਿਆ ਭਰਤੀ
ਆਰਮੀ ਇਲਾਕੇ ਦੀ ਕਬਾੜੀਏ ਦੀ ਦੁਕਾਨ ਚੋ ਕਬਾੜ ਚੁੱਕਣ ਗਏ ਸਨ
ਫੌਜ ਦੇ ਇਲਾਕੇ 'ਚ ਹੋਇਆ ਧਮਾਕਾ
ਧਮਾਕੇ ਦੇ ਕਾਰਨਾਂ ਦਾ ਅਜੇ ਨਹੀਂ ਹੋ ਸਕਿਆ ਖੁਲਾਸਾ

NEXT VIDEOS