PUNJAB 2019

Punjab Police ਦੀ ਟਰੇਨਿੰਗ ਦੌਰਾਨ Bomb BlastPunjabkesari TV

288 views 9 months ago

ਫਤਿਹਗੜ੍ਹ ਸਾਹਿਬ ਦੀ ਪੁਲਸ ਲਾਈਨ ਮਹਾਦੀਆਂ ਵਿਖੇ ਉਸ ਸਮੇਂ ਹਲਚਲ ਮਚ ਗਈ ਜਦੋਂ ਇਕ ਹੰਝੂ ਗੈਸ ਵਾਲਾ ਬੰਬ ਹੈਂਡ ਕਾਂਸਟੇਬਲ ਦੇ ਹੱਥ ਵਿਚ ਹੀ ਫੱਟ ਗਿਆ.... ਬੰਬ ਫਟਣ ਨਾਲ ਹੈੱਡ ਕਾਂਸਟੇਬਲ ਜਸਵੰਤ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ..... ਇੱਥੇ ਦੱਸ ਦੇਈਏ ਕਿ ਪੁਲਸ ਲਾਈਨ ਮਹਾਦੀਆਂ ਵਿਖੇ ਟਰੇਨਿੰਗ ਚੱਲ ਰਹੀ ਸੀ.... ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ....