Punjab

MLA Harjot Kamal ਨਾਲ ਉਲਝੇ Congress Worker, ਵੇਖੋ ਵੀਡੀਓPunjabkesari TV

4 years ago

ਤਸਵੀਰਾਂ ਮੋਗਾ ਦੀਆਂ ਨੇ, ਜਿਥੇ ਬਲਾਕ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਕਾਂਗਰਸੀ ਆਗੂ ਤੇ ਵਿਧਾਇਕ ਆਹਮੋ-ਸਾਹਮਣੇ ਹੋ ਹੋਏ ...ਹੰਗਾਮਾ ਉਸ ਵੇਲੇ ਹੋਇਆ ਜਦੋਂ ਵਿਧਾਇਕ ਹਰਜੋਤ ਕਮਲ ਨੇ ਆਪਣੇ ਚਹੇਤੇ ਗੁਰਵਿੰਦਰ ਸਿੰਘ ਦੌਲਤਪੁਰਾ ਨੂੰ ਚੇਅਰਮੈਨ ਨਿਯੁਕਤ ਕਰਦੇ ਹੋਏ ਭੁਪਿੰਦਰ ਕੌਰ ਵੱਡਾ ਘਰ ਨੂੰ ਉਪ ਚੇਅਰਮੈਨ ਦੀ ਕੁਰਸੀ ਦੇ ਦਿੱਤੀ... ਜਿਸਤੋਂ ਖਫਾ ਕਾਂਗਰਸ ਦੇ ਕੁਝ ਪੁਰਾਣੇ ਵਰਕਰ ਤੇ ਬਲਾਕ ਸੰਮਤੀ ਮੈਂਬਰਾਂ ਨੇ ਵਿਧਾਇਕ ’ਤੇ ਪੈਸੇ ਲੈ ਕੇ ਅਕਾਲੀਆਂ ਨੂੰ ਚੇਅਰਮੈਨੀਆਂ ਵੰਡਣ ਦਾ ਦੋਸ਼ ਲਗਾ ਦਿੱਤਾ...