Punjab

Sukhbir Badal ਨੂੰ BJP ਦਾ ਕਰਾਰਾ ਜਵਾਬPunjabkesari TV

4 years ago

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਭਾਜਪਾ ਵਿਰੋਧੀ ਬਿਆਨ 'ਤੇ ਹੁਣ ਭਾਜਪਾ ਨੇ ਤਿੱਖਾ ਜਵਾਬ ਦਿੱਤਾ ਹੈ.... ਦਰਅਸਲ ਹਰਿਆਣਾ ਵਿਚ ਭਾਜਪਾ ਨੇ ਅਕਾਲੀ ਦਲ ਦੇ ਸਿਟਿੰਗ ਵਿਧਾਇਕ ਨੂੰ ਭਾਜਪਾ ਵਿਚ ਮਿਲਾ ਲਿਆ... ਜਿਸ ਨੂੰ ਗਲਤ ਦੱਸਦੇ ਹੋਏ ਸੁਖਬੀਰ ਨੇ ਇਸ ਨੂੰ ਨੈਤਿਕਤਾ ਦੇ ਵਿਰੁੱਧ ਦੱਸਿਆ ਸੀ.... ਜਿਸ ਦਾ ਜਵਾਬ ਅੱਜ ਤਰੁਣ ਚੁੱਘ ਨੇ ਦਿੱਤਾ....ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ 2014 ਵਿਚ   ਵੀ ਇਨੈਲੋ ਨਾਲ ਮਿਲ ਕੇ ਚੋਣ ਲੜੀ ਸੀ... ਜੋ ਨੈਤਿਕ ਨਹੀਂ ਸੀ.... ਤੇ ਸੁਖਬੀਰ ਬਾਦਲ ਨੂੰ ਇਸ 'ਤੇ ਪੁਨਰ ਵਿਚਾਰ ਕਰਨਾ ਚਾਹੀਦਾ ਹੈ.... ਕੀ ਕਿਹਾ ਤਰੁਣ ਚੁੱਘ ਨੇ ਅਤੇ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਕੀ ਕਿਹਾ ਸੀ ਤੁਸੀਂ ਵੀ ਸੁਣੋ....

NEXT VIDEOS