Punjab

Anil Joshi ਨੇ ਦਿੱਤਾ 48 ਘੰਟਿਆਂ ਦਾ Ultimatum , ਦੋਸ਼ੀਆਂ ਨੂੰ ਕਰੋ ArrestPunjabkesari TV

5 years ago

ਅੰਮ੍ਰਿਤਸਰ 'ਚ 8 ਗਊਆਂ ਨੂੰ ਜ਼ਹਿਰ ਦੇ ਕੇ ਮਾਰੇ ਜਾਣ ਦਾ ਮਾਮਲਾ ਗਰਮਾਉਂਦੀ ਦਾ ਰਿਹਾ ਐ .... ਦੋਸ਼ੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਹਿੰਦੂ ਸੰਗਠਨ ਤੇ ਭਾਜਪਾ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ..