Punjab

Amritsar 'ਚ ਲੱਗੇ 'ਚੌਕੀਦਾਰ ਚੋਰ ਹੈ' ਦੇ PosterPunjabkesari TV

5 years ago

ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਅੰਦਰ ਪੋਸਟਰ ਵਾਰ ਜਾਰੀ ਹੈ।  ਸ਼ੁਰੂਆਤ ਭਾਜਪਾ-ਅਕਾਲੀ ਦਲ ਨੇ ਕੀਤੀ ਸੀ ਸਿੱਧੂ ਬਾਜਵਾ ਦੀ ਜੱਫੀ ਦੇ ਪੋਸਟਰ ਲਵਾ ਕੇ 'ਤੇ ਹੁਣ ਉਸ ਰਵਾਇਤ ਨੂੰ ਅੱਗੇ ਵਧਾ ਰਹੀ ਹੈ ਕਾਂਗਰਸ , ਮੋਦੀ 'ਤੇ ਅਕਾਲੀ ਆਗੂਆਂ ਦੇ ਪਾਕਿਸਤਾਨ ਦੌਰੇ ਦੀਆਂ ਫੋਟੋਆਂ ਲਾਉਣ ਤੋਂ ਬਾਅਦ ਅੱਜ ਅੰਮ੍ਰਿਤਸਰ 'ਚ ਕਾਂਗਰਸ ਨੇ ਚੋਕੀਦਾਰ ਚੋਰ ਹੈ ਦੇ ਪੋਸਟਰ ਲਾ ਦਿੱਤੇ ਨੇ।  ਅੰਮ੍ਰਿਤਸਰ ਵਿੱਚ ਕਾਂਗਰਸ ਦੇ ਵਿਦਿਆਰਥੀ ਵਿੰਗ ਨੇ ਸ਼ਹਿਰ ਵਿੱਚ ਮੋਦੀ ਵਿਰੋਧੀ ਪੋਸਟਰ ਟੰਗੇ ਨੇ। ਐਜਿਸ ਵਿਚ  ਰਾਫੇਲ ਲੜਾਕੂ ਜਹਾਜ਼ ਦੀ ਖਰੀਦਦਾਰੀ 'ਚ ਹੋਏ ਕਥਿਤ ਘਪਲੇ ਦਾ ਪ੍ਰਚਾਰ ਕੀਤਾ ਗਿਆ ਹੈ 

NEXT VIDEOS