Punjab

ਸ਼ਤਰੁਘਨ ਸਿਨਹਾ ਖਿਲਾਫ ਭਾਜਪਾ ਨੇ ਖੋਲਿਆ ਮੋਰਚਾPunjabkesari TV

5 years ago

ਹੁਸ਼ਿਆਰਪੁਰ- ਸ਼ਤਰੁਘਨ ਸਿਨਹਾ ਭਾਵੇਂ ਅਜੇ ਤਕ ਪੱਕੇ ਤੋਰ 'ਤੇ ਕਾਂਗਰਸ ਚ ਸ਼ਾਮਲ ਨਹੀਂ ਹੋਏ ਹਨ ਪਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਬਾਗੀ ਨੇਤਾ ਖਿਲਾਫ ਮੋਰਚਾ ਖੋਲ ਦਿੱਤਾ ਹੈ.ਲੋਕ ਸਭਾ ਚੋਣਾ ਚ ਪੰਜਾਬ ਦੇ ਪ੍ਰਭਾਰੀ ਕੈਪਟਨ ਅਭਿਮੰਨਿਊ ਨੇ ਸ਼ਤਰੁਘਨ ਸਿਨਹਾ ਦਾ ਨਾਂ ਲਏ ਬਗੈਰ ਉਨ੍ਹਾਂ 'ਤੇ ਤਿੱਖੇ ਹਮਲੇ ਕੀਤੇ.

NEXT VIDEOS