Punjab

Sidhu ਦਾ Pakistan ਪ੍ਰੇਮ ਰੜਕ ਰਿਹਾ ਹੈ !Punjabkesari TV

5 years ago

ਨਵਜੋਤ ਸਿੰਘ ਸਿੱਧੂ ਵੱਲੋਂ ਇਹ ਤਾਰੀਫਾਂ ਉਸ ਇਮਰਾਨ ਖਾਨ ਲਈ ਕੀਤੀਆਂ ਜਾ ਰਹੀਆਂ ਨੇ ਜੋ ਕਾਗਜ਼ਾਂ 'ਚ ਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਪਰ ਅਸਲ 'ਚ ਉਹ ਪਾਕਿਸਤਾਨੀ ਫੌਜ ਦੇ ਹੱਥਾਂ ਦੀ ਕਠਪੁਤਲੀ ਨੇ। ਕਰੀਬ ਤਿੰਨ ਮਹੀਨੇ ਪਹਿਲਾਂ ਲਾਹੌਰ 'ਚ ਦਿੱਤੇ ਸਿੱਧੂ ਦੇ ਇਸ ਬਿਆਨ ਨੂੰ ਬੀਜੇਪੀ ਨੇ ਮੁੜ ਉਛਾਲਣ ਦੀ ਕੋਸ਼ਿਸ਼ ਕੀਤੀ ਹੈ।
 

NEXT VIDEOS