Punjab

ਹਾਰ ਵੇਖ ਕਾਂਗਰਸ ਨੂੰ ਯਾਦ ਆਏ ਭੋਜਪੁਰੀ ਕਲਾਕਾਰ- ਮਲੀਕPunjabkesari TV

4 years ago

ਫਗਵਾੜਾ- ਫਗਵਾੜਾ ਜਿਮਣੀ ਚੋਣ ਚ ਕਾਂਗਰਸ ਦੀ ਸਟੇਜ ‘ਤੇ ਭੋਜਪੁਰੀ ਕਲਾਕਾਰਾਂ ਦੇ ਠੁਮਕਿਆਂ ‘ਤੇ ਭਾਜਪਾ ਨੇ ਚੁਟਕੀ ਲਈ ਹੈ.ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲੀਕ ਦਾ ਕਹਿਣਾ ਹੈ ਕਿ ਜਿਮਣੀ ਚੋਣਾ ਚ ਹਾਰ ਵੇਖ ਕੇ ਕਾਂਗਰਸ ਬੌਖਲਾ ਗਈ ਹੈ ਜਿਸ ਲਈ ਹੁਣ ਉਸਨੇ ਕਲਾਕਾਰਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ.ਮਲੀਕ ਫਗਵਾੜਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ.

NEXT VIDEOS