Punjab

ਇੰਦੌਰ 'ਚ ਭਾਜਪਾ ਆਗੂ ਦੀ ਸੜਕ 'ਤੇ ਗੁੰਡਾਗਰਦੀPunjabkesari TV

4 years ago

ਇੰਦੌਰ 'ਚ ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀਅ ਦੀ ਗੁੰਡਾਗਰਦੀ
ਖਸਤਾ ਹਾਲਤ ਮਕਾਨ ਨੂੰ ਤੋੜਨ ਗਏ ਨਿਗਮ ਅਧਿਕਾਰੀਆਂ ਨਾਲ ਕੁੱਟਮਾਰ
ਕਾਰਵਾਈ ਰੋਕਣ ਲਈ ਅਧਿਕਾਰੀਆਂ 'ਤੇ ਐੱਮ. ਐੱਲ.ਏ. ਬਣਾ ਰਹੇ ਸਨ ਦਬਾਅ
ਐੱਮ. ਐੱਲ. ਏ. ਸਮਰਥਕਾਂ ਨੇ ਵੀ ਨਿਗਮ ਕਰਮਚਾਰੀਆਂ ਨੂੰ ਭਜਾ-ਭਜਾ ਕੇ ਕੁੱਟਿਆ
ਇੰਦੌਰ ਦੇ ਗੰਜੀ ਕੰਪਾਊਂਡ ਇਲਾਕੇ 'ਚ ਭਾਰੀ ਪੁਲਸ ਬਲ ਤਾਇਨਾਤ  

NEXT VIDEOS