PUNJAB 2020

Rapper Hard Kaur ਨੂੰ BJP ਨੇ ਵੇਖੋ ਕੀ ਦਿੱਤੀ ਸਲਾਹPunjabkesari TV

49 views 7 months ago

#Hardkaur#Tarunchugh#BJP#Congress

ਰੈਪਰ ਹਾਰਡ ਕੌਰ ਵਲੋਂ ਆਏ ਦਿਨ ਹੀ ਲਾਈਵ ਹੋ ਕੇ ਕਦੇ ਭਾਜਪਾ ਸਰਕਾਰ ਖਿਲਾਫ ਭੜਾਸ ਕੱਢੀ ਜਾਂਦੀ ਐ... ਤੇ ਕਦੇ ਗਰਖਿਆਲੀਆਂ ਦੇ ਹੱਕ 'ਚ ਪ੍ਰਚਾਰ ਕੀਤਾ ਜਾਂਦਾ ਐ.... ਹਾਰਡ ਕੌਰ ਦੀਆਂ ਇਨ੍ਹਾਂ ਕਾਰਵਾਈਆਂ ਤੋਂ ਪ੍ਰੇਸ਼ਾਨ ਭਾਜਪਾ ਆਗੂ ਤਰੁਣ ਚੁੱਘ ਨੇ ਹਾਰਡ ਕੌਰ ਨੂੰ ਸਲਾਹ ਦਿੱਤੀ ਕਿ ਉਹ ਆਈ ਐਸਆਈ ਦੇ ਹੱਥਾਂ 'ਚ ਨਾ ਖੇਡੇ....ਤੇ ਨਾ ਹੀ ਪਾਕਿਸਤਾਨ ਦਾ ਹਥਿਆਰ ਬਣੇ...